ਆਈ.ਟੀ.ਆਈ ਕਲੋਨੀ ਨੇੜੇ ਦੁਕਾਨ ਅੱਗੋ ਖੋਖਾ ਹਟਾਉਣ ਨੂੰ ਲੈਕੇ ਹੋਏ ਰੰਜਿਸ਼ ‘ਚ ਹਮਲਾ ਕਰ ਕੀਤਾ ਜਖ਼ਮੀ, ਚਾਰ ਖਿਲਾਫ ਮਾਮਲਾ ਦਰਜ

ਗੁਰਦਾਸਪੁਰ, 31 ਜਨਵਰੀ (ਮੰਨਣ ਸੈਣੀ)। ਆਈ.ਟੀ.ਆਈ ਕਲੋਨੀ ਨੇੜੇ ਪ੍ਰਬੋਧ ਚੰਦਰ ਨਗਰ ‘ਚ ਦੁਕਾਨ ਦੇ ਸਾਹਮਣੇ ਪਏ ਖੋਖੇ ਨੂੰ ਹਟਾਉਣ ਨੂੰ ਲੈ ਕੇ ਹੋਏ ਝਗੜੇ ‘ਚ ਚਾਰ ਵਿਅਕਤੀਆਂ ਨੇ ਹਮਲਾ ਕਰਕੇ ਇਕ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਥਾਣਾ ਸਿਟੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਮਾਮਲਾ ਹਰਮਿੰਦਰ ਸਿੰਘ ਪੁੱਤਰ ਨਰਿੰਦਰਜੀਤ ਸਿੰਘ ਵਾਸੀ … Continue reading ਆਈ.ਟੀ.ਆਈ ਕਲੋਨੀ ਨੇੜੇ ਦੁਕਾਨ ਅੱਗੋ ਖੋਖਾ ਹਟਾਉਣ ਨੂੰ ਲੈਕੇ ਹੋਏ ਰੰਜਿਸ਼ ‘ਚ ਹਮਲਾ ਕਰ ਕੀਤਾ ਜਖ਼ਮੀ, ਚਾਰ ਖਿਲਾਫ ਮਾਮਲਾ ਦਰਜ